Gutka Sahib beadbi video: ਨਿਹੰਗ ਸਿੰਘ ਬਾਣੇ `ਚ ਵਿਅਕਤੀ ਨੇ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ, ਮੁਲਜ਼ਮ ਨੇ ਕਬੂਲਿਆ ਆਪਣਾ ਜੁਰਮ
May 05, 2023, 11:26 AM IST
Gutka Sahib beadbi video: ਪੰਜਾਬ ਦੇ ਬਟਾਲਾ ਚੋਂ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਨਿਹੰਗ ਸਿੰਘ ਬਾਣੇ 'ਚ ਵਿਅਕਤੀ ਨੇ ਬੇਅਦਬੀ ਕੀਤੀ ਹੈ। ਗੁਆਂਢੀਆਂ ਨਾਲ ਨਿੱਜੀ ਰੰਜਿਸ਼ ਨੂੰ ਲੈ ਕੇ ਬੇਅਦਬੀ ਕੀਤੀ ਗਈ। ਮੁਲਜ਼ਮ ਨੇ ਸਤਿਕਾਰ ਕਮੇਟੀ ਅੱਗੇ ਆਪਣਾ ਜੁਰਮ ਵੀ ਕਬੂਲਿਆ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..