Sidhu Moosewala Fans Video: ਸਿੱਧੂ ਮੂਸੇਵਾਲਾ ਦੇ ਗੀਤ ਬੰਬੀਹਾ `ਤੇ ਨੰਨ੍ਹੇ ਬੱਚੇ ਨੇ ਵਿਖਾਇਆ ਵੱਖਰਾ `ਸਵੈਗ`, ਵੀਡੀਓ ਦੇਖ ਹਰ ਕੋਈ ਸ਼ੁਭਦੀਪ ਨੂੰ ਕਰ ਰਿਹੈ ਯਾਦ
Sidhu Moosewala Fans Video: ਸੋਸ਼ਲ ਮੀਡਿਆ ਉੱਤੇ ਹਾਲ ਹੀ ਵਿੱਚ ਇਕ ਛੋਟੇ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਹ ਬੱਚਾ ਸਿੱਧੂ ਮੂਸੇਵਾਲਾ ਦੇ ਗਾਣੇ ਉਤੇ ਡਾਂਸ ਕਰ ਰਿਹਾ ਹੈ ਅਤੇ ਸਿੱਧੂ ਮੂਸੇਵਾਲਾ ਦੇ ਸਟਾਇਲ ਵਿਚ ਥਾਪੀ ਵੀ ਮਾਰਦਾ ਨਜ਼ਰ ਆ ਰਿਹਾ ਹੈ।