9 years of PM Modi: ਪੀਐੱਮ ਮੋਦੀ ਦੇ 9 ਸਾਲ ਪੂਰੇ ਹੋਣ `ਤੇ ਸੁਣੋ ਕੀ ਕਹਿੰਦੀ ਹੈ Muktsar ਦੀ ਜਨਤਾ
Jun 06, 2023, 17:42 PM IST
9 years of PM Modi: ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਜਨਤਾ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਕਿਸੇ ਨੇ ਪੀਐੱਮ ਮੋਦੀ ਦੇ 9 ਸਾਲਾਂ 'ਚ ਕੀਤੇ ਕੰਮ ਨੂੰ ਸਲਾਹਿਆ ਅਤੇ ਕਿਸੇ ਨੇ ਨਿੰਦਿਆ ਕੀਤੀ। ਗੱਲਬਾਤ ਕਰਦਿਆਂ ਕਿਸੇ ਨੇ ਕਿਹਾ ਕਿ ਪੀਐੱਮ ਮੋਦੀ ਨੇ ਲੋਕਾਂ ਨੂੰ ਗੁੰਮਰਾਹ ਕੀਤਾ, ਰੋਜ਼ਗਾਰ ਦੇਣ 'ਚ ਸਰਕਾਰ ਫੇਲ ਹੋਈ ਤੇ ਕਿਸੇ ਨੇ ਕਿਹਾ ਕਿ ਪੀਐੱਮ ਮੋਦੀ ਨੇ ਬਹੁਤ ਵੱਧਿਆ ਕੰਮ ਕੀਤਾ ਹੈ।