Punjab Lottery Result: ਲਾਟਰੀ ਦੇ ਨਤੀਜੇ ਦਾ ਹੋਇਆ ਐਲਾਨ, ਡੇਢ ਕਰੋੜ ਦਾ ਨਿਕਲਿਆ ਪਹਿਲਾ ਇਨਾਮ, ਵੇਖੋ ਵੀਡੀਓ

रिया बावा Wed, 07 Feb 2024-10:23 am,

Punjab Lottery Result: ਪੰਜਾਬ ਸਟੇਟ ਲਾਟਰੀ ਡੀਅਰ 200 ਮਾਸਿਕ, ਡਿਅਰ 10 ਡਾਇਮੰਡ, ਲਾਟਰੀ ਦਾ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਦਿਨ ਦੀ ਮਾਸਿਕ ਲਾਟਰੀਆਂ ਵਿੱਚ ਪਹਿਲਾ ਇਨਾਮ 1.50 ਕਰੋੜ ਰੁਪਏ ਹੈ। ਲੁਧਿਆਣਾ ਜ਼ਿਲ੍ਹਾ ਪਰਿਸ਼ਦ ਦੇ ਦਫਤਰ ਵਿੱਚ ਬਣੇ ਪੰਜਾਬ ਸਟੇਟ ਲਾਟਰੀ ਦਫਤਰ ਵਿੱਚ 200 ਡੀਅਰ ਲਾਟਰੀ ਦਾ ਮਹੀਨਾਵਾਰ ਲਾਟਰੀ ਦਾ ਡਰਾਅ ਕੱਢਿਆ ਗਿਆ। ਪਹਿਲਾਂ ਇਨਾਮ ਡੇਢ ਕਰੋੜ ਰੁਪਏ ਦਾ ਵਿਕੀਆ ਟਿਕਟਾਂ ਵਿੱਚੋਂ ਕੱਢਿਆ ਗਿਆ ਹੈ।

More videos

By continuing to use the site, you agree to the use of cookies. You can find out more by Tapping this link