Tarntaran Child Kidnap Video: ਚਾਕੂ ਦੀ ਨੋਕ `ਤੇ 3 ਸਾਲਾਂ ਬੱਚੇ ਨੂੰ ਕੀਤਾ ਅਗਵਾ! ਵੇਖੋ ਵੀਡੀਓ
Aug 14, 2023, 12:00 PM IST
Tarntaran Child Kidnap Video: ਪੰਜਾਬ ਦੇ ਤਰਨਤਾਰਨ ਤੋਂ 3 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ। ਅਗਵਾ ਉਸ ਸਮੇਂ ਹੋਇਆ ਜਦੋਂ ਬੱਚਾ ਆਪਣੇ ਪਿਤਾ ਨਾਲ ਜਾ ਰਿਹਾ ਸੀ। ਇਹ ਘਟਨਾ ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਐਤਵਾਰ ਰਾਤ ਕਰੀਬ 7.30 ਵਜੇ ਵਾਪਰੀ। ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਭਾਲ ਲਈ ਸੀ.ਸੀ.ਟੀ.ਵੀ. ਰਾਹੀ ਕੀਤੀ ਜਾ ਰਹੀ ਹੈ।