ਪੰਜਾਬ `ਚ ਲੜਕੀ ਨਸ਼ੇ ਦਾ ਟੀਕਾ ਲਗਾ ਕੇ ਝੂਮਦੀ ਹੋਈ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਵੀਡਿਓ ਵਾਈਰਲ
Sep 11, 2022, 17:13 PM IST
ਅੰਮ੍ਰਿਤਸਰ ਦੇ ਮਕਬੂਲਪੁਰਾ ਦੀ ਘਟਨਾ ਦੱਸੀ ਜਾ ਰਹੀ ਹੈ ਇਕ ਲੜਕੀ ਨਸ਼ੇ ਦਾ ਟੀਕਾ ਲਗਾ ਕੇ ਝੂਮਦੀ ਹੋਈ ਨਜ਼ਰ ਆ ਰਹੀ ਹੈ ਨਸ਼ਿਆਂ ਨੂੰ ਲੈ ਕੇ ਲੜਕਿਆਂ ਦੇ ਨਾਲ ਹੁਣ ਲੜਕੀਆਂ ਵੀ ਹੋਈਆਂ ਆਦੀ