ਫਗਵਾੜਾ-ਬੰਗਾ ਸੜਕ `ਤੇ ਵਾਪਰਿਆ ਦਰਦਨਾਕ ਹਾਦਸਾ, ਵੀਡਿਓ ਦੇਖ ਹੋ ਜਾਣਗੇ ਰੌਂਗਟੇ ਖੜ੍ਹੇ
Sep 13, 2022, 09:13 AM IST
ਫਗਵਾੜਾ-ਬੰਗਾ ਸੜਕ 'ਤੇ ਵਾਪਰਿਆ ਦਰਦਨਾਕ ਹਾਦਸਾ ਵਾਪਰਿਆ ਜਿਸਦੀ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਟਰਾਲਾ 2 ਕਾਰਾਂ ਦੇ ਉੱਪਰ ਪਲਟ ਜਾਂਦਾ ਹੈ ਇਸ ਹਾਦਸੇ ਵਿੱਚ ਪਤੀ,ਪਤਨੀ ਤੇ ਪੁੱਤ ਦੀ ਮੌਤ ਹੋ ਚੁੱਕੀ ਹੈ