Punjab News: ਵਿਜੀਲੈਂਸ ਦੀ ਰੇਡ ਦੀ ਖਬਰਾਂ `ਤੇ ਜਾਣੋ ਬੀਬੀ ਜਗੀਰ ਕੌਰ ਨੇ ਕੀ ਕਿਹਾ
Bibi Jagir Kaur Raid News: ਪੰਜਾਬ ਤੋਂ ਅੱਜ ਸਵੇਰੇ ਇੱਕ ਖ਼ਬਰ ਸਾਹਮਣੇ ਆਈ ਕਿ ਵਿਜੀਲੈਂਸ ਵੱਲੋਂ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਦੇ ਡੇਰੇ 'ਤੇ ਛਾਪਾ ਮਾਰਿਆ ਗਿਆ ਪਰ ਹੁਣ ਇਸ 'ਤੇ ਖੁਦ ਬੀਬੀ ਜਗੀਰ ਕੌਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ 'ਮੇਰੇ ਘਰ ਨਹੀਂ ਆਈ ਵਿਜੀਲੈਂਸ, ਨਾ ਹੋਈ ਪੁੱਛਗਿੱਛ'.