Viral Video: ਇਹ ਨਿੱਕੀ ਜਿਹੀ ਬੱਚੀ ਨੇ ਮੂੰਹ ਜ਼ੁਬਾਨੀ ਕੰਠ ਕੀਤਾ ਜਪੁਜੀ ਸਾਹਿਬ ਦਾ ਪਾਠ, ਮੋਹ ਲਏਗੀ ਤੁਹਾਡਾ ਦਿਲ
Punjab Viral Video Today: ਸੋਸ਼ਲ ਮੀਡਿਆ 'ਤੇ ਅਕਸਰ ਕਈ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜੋ ਤੁਹਾਡੇ ਰੂਹ ਨੂੰ ਛੂਹ ਲੈਂਦੀਆਂ ਹਨ। ਇਸ ਦੌਰਾਨ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਨਿੱਕੀ ਜਿਹੀ ਬੱਚੀ ਨੇ ਮੂੰਹ ਜ਼ੁਬਾਨੀ ਜਪੁਜੀ ਸਾਹਿਬ ਦਾ ਪਾਠ ਕੰਠ ਕੀਤਾ ਹੈ ਅਤੇ ਇਹ ਵੀ ਤੁਹਾਡਾ ਵੀ ਦਿਲ ਮੋਹ ਲਏਗੀ।