Punjab Viral Video: ਨਿੱਕੇ ਸਿੰਘ ਦੇ ਜੈਕਾਰਿਆਂ ਦੀ ਸੁਣੋ ਗਰਜ! ਖਿੜ ਜਾਏਗੀ ਰੂਹ

राजन नाथ Wed, 27 Sep 2023-4:26 pm,

Punjab Viral Video Today: ਸੋਸ਼ਲ ਮੀਡਿਆ 'ਤੇ ਅਕਸਰ ਕਈ ਤਰ੍ਹਾਂ ਦੀਆਂ ਵਿਦਿਯੋ ਵਾਇਰਲ ਹੁੰਦੀਆਂ ਹਨ। ਇਸ ਦੌਰਾਨ ਇੱਕ ਵੀਡੀਓ ਅਜਿਹੀ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਇਸ ਵੀਡੀਓ ਨਿੱਕੇ ਸਿੰਘ ਦੇ ਜੈਕਾਰਿਆਂ ਦੀ ਗਰਜ ਸੁਣ ਕੇ ਲੋਕਾਂ ਦੀਆਂ ਰੂਹ ਖਿੜ ਰਹੀ ਹੈ।

More videos

By continuing to use the site, you agree to the use of cookies. You can find out more by Tapping this link