Punjab vidhan sabha 2023: ਸਪੈਸ਼ਲ ਸੈਸ਼ਨ ਨਾਲ ਜੁੜੀ ਵੱਡੀ ਖਬਰ, ਰਾਜਪਾਲ ਦੇ ਅਧਿਕਾਰ ਖ਼ਿਲਾਫ਼ ਮਤਾ ਲਿਆਉਣ ਜਾ ਰਹੀ ਹੈ ਸਰਕਾਰ
Jun 20, 2023, 11:13 AM IST
Punjab vidhan sabha 2023: ਪੰਜਾਬ ਸਰਕਾਰ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ 'ਚ ਰਾਜਪਾਲ ਦੇ ਅਧਿਕਾਰ ਖਿਲਾਫ ਮਤਾ ਲਿਆਉਣ ਜਾ ਰਹੀ ਹੈ। VC'S ਦੀ ਨਿਯੁਕਤੀ ਨੂੰ ਲੈਕੇ ਰਾਜਪਾਲ ਨੂੰ ਮਿਲੇ ਅਧਿਕਾਰ ਖਤਮ ਕਰਨ ਦੀ ਤਿਆਰੀ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..