Punjab Weather Video: ਮੀਂਹ ਕਰਕੇ ਮੌਸਮ ਦਾ ਬਦਲਿਆ ਮਿਜ਼ਾਜ, ਨਗਰ ਕੌਸ਼ਲ ਦੇ ਦਫ਼ਤਰ ਵਿੱਚ ਸੀਵਰੇਜ ਦਾ ਵੜਿਆ ਪਾਣੀ
Punjab Weather Video: ਸਵੇਰ ਤੋਂ ਰੁੱਕ ਰੁੱਕ ਕੇ ਹੋ ਰਹੀ ਬਰਸਾਤ ਨਾਲ ਜਿਥੇ ਮੌਸਮ ਨੇ ਕਰਵਟ ਬਦਲੀ ਉਥੇ ਹੀ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂ ਕਾਫੀ ਰਾਹਤ ਮਹਿਸੂਸ ਕੀਤੀ ਹੈ ਪਰੰਤੂ ਇਸ ਬਰਸਾਤ ਦੇ ਕਾਰਨ ਨਗਰ ਕੌਸ਼ਲ ਦੇ ਦਫਤਰ ਦੇ ਪਾਣੀ ਜਮਾਂ ਹੋਣ ਕਾਰਨ ਲੋਕਾਂ ਨੂੰ ਮੁਸ਼ਿਕਲ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਨਗਰ ਕੌਸ਼ਲ ਦੇ ਦਫਤਰ ਅੰਦਰ ਸੀਵਰੇਜ ਦਾ ਪਾਣੀ ਬੈਂਕ ਹੋਣ ਕਾਰਨ ਦਫਤਰ ਚ ਪਾਣੀ ਭਰ ਗਿਆ। ਕਿਸਾਨਾਂ ਨੇ ਇਸ ਬਰਸਾਤ ਨੂੰ ਭਾਵੇ ਗਰਮੀ ਤੋਂ ਰਾਹਤ ਦੱਸਿਆ ਪਰ ਬਨਸਪਤੀ ਝੋਨੇ ਦੀ1509 ਫਸਲ ਲਈ ਨੂਕਸਾਨਦਾਇਕ ਦੱਸਿਆ। ਉਥੇ ਹੀ ਨਗਰ ਕੌਸ਼ਲ ਦੀ ਬਿਲਿਡੰਗ ਦੀ ਹਾਲਤ ਖਸਤਾ ਹੋਣ ਅਤੇ ਨੀਵੀ ਹੋਣ ਕਾਰਨ ਪਾਣੀ ਜਮਾਂ ਹੋ ਗਿਆ ਹੈ।