Sri Anandpur Sahib Weather: ਅੱਜ ਸ੍ਰੀ ਅਨੰਦਪੁਰ ਸਾਹਿਬ ਧੁੰਦ ਦੀ ਚਾਦਰ ਵਿੱਚ ਲਿਪਟਿਆ, ਵੇਖੋ ਵੀਡੀਓ
Sri Anandpur Sahib Weather Update: ਲਗਾਤਾਰ ਦੋ ਦਿਨ ਮੌਸਮ ਸਾਫ ਰਹਿਣ ਤੋਂ ਬਾਅਦ ਅੱਜ ਅਨੰਦਪੁਰ ਸਾਹਿਬ ਧੁੰਦ ਦੀ ਚਾਦਰ ਵਿੱਚ ਲਿਪਟਿਆ ਨਜ਼ਰ ਆਇਆ। ਪਿਛਲੇ ਕੁਝ ਦਿਨਾਂ ਨਾਲੋਂ ਅੱਜ ਧੁੰਦ ਜਿਆਦਾ ਨਜ਼ਰ ਆ ਰਹੀ ਸੀ ਹਾਲਾਂਕਿ ਬਾਅਦ ਦੁਪਹਿਰ ਮੌਸਮ ਸਾਫ ਹੋਣ ਦੀ ਸੰਭਾਵਨਾ ਹੈ ਮਗਰ ਸਵੇਰ ਸਮੇਂ ਪੂਰਾ ਸ਼ਹਿਰ ਧੁੰਦ ਦੀ ਚਾਦਰ ਦੇ ਵਿੱਚ ਲਿਪਟਿਆ ਨਜ਼ਰ ਆਇਆ।