Punjab weather: ਮੌਸਮ ਦੀ ਮਾਰ, ਕਿਸਾਨ ਪ੍ਰੇਸ਼ਾਨ, ਕਈ ਥਾਵਾਂ `ਤੇ ਕਣਕ ਦੀ ਫ਼ਸਲ ਦਾ ਹੋਇਆ ਨੁਕਸਾਨ
Sat, 18 Mar 2023-11:26 am,
Punjab weather: ਪਿਛਲੇ 2 ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਕਈ ਥਾਵਾਂ 'ਤੇ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਮੀਂਹ ਕਾਰਨ ਕਿਸਾਨ ਚਿੰਤਤ ਹਨ ਕਿਉਂਕਿ ਮੀਂਹ ਕਾਰਨ ਕਣਕ ਦੀਆਂ ਜੜ੍ਹਾਂ ਕਮਜ਼ੋਰ ਹੋਣ ਅਤੇ ਕਣਕ ਦੇ ਦਾਣੇ ਕਾਲੇ ਹੋਣ ਦਾ ਡਰ ਹੈ।