Punjab Weather Update: ਪੰਜਾਬ `ਚ ਸੰਘਣੀ ਧੁੰਦ ਦਾ ਕਹਿਰ, ਕਾਰੋਬਾਰਾਂ ਦੇ ਕੰਮ ਪ੍ਰਭਾਵਿਤ, ਵੇਖੋ ਵੀਡੀਓ

रिया बावा Wed, 20 Dec 2023-11:13 am,

Punjab Weather Update: ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਅੱਜ ਸਵੇਰ ਤੋਂ ਹੀ ਚਾਰੇ ਪਾਸੇ ਗਹਿਰੀ ਧੁੰਦ ਛਾਈ ਹੋਈ ਹੈ। ਧੁੰਦ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। 50 ਤੋਂ 60 ਮੀਟਰ ਤੱਕ ਵਿਜ਼ੀਬਿਲਟੀ ਘੱਟ ਹੋਣ ਕਾਰਨ ਮੋਟਰ ਗੱਡੀਆਂ ਹੈੱਡ ਲਾਈਟਾਂ ਜਗਾ ਕੇ ਹੌਲੀ-ਹੌਲੀ ਚੱਲ ਰਹੀਆਂ ਹਨ। ਧੁੰਦ ਦਾ ਅਸਰ ਕਾਰੋਬਾਰਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਆਟੋ ਚਾਲਕਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਹਨ ਜਦਕਿ ਫਲਾਂ ਦੇ ਜੂਸ ਦੇ ਸਟਾਲ ਲਗਾਉਣ ਵਾਲੇ ਲੋਕ ਇੰਤਜ਼ਾਰ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link