Kisan Andolan: ਵਰ੍ਹਦੇ ਮੀਂਹ `ਚ ਵੀ ਡਟੇ ਰਹੇ ਕਿਸਾਨ! ਵੱਖਰੇ ਤਰੀਕੇ ਨਾਲ ਤਿਆਰ ਕੀਤੇ ਟਰੈਕਟਰ- ਟਰਾਲੀਆਂ, ਵੇਖੋ ਵੀਡੀਓ
Kisan Andolan: ਪੰਜਾਬ ਅਤੇ ਹਰਿਆਣਾ 'ਚ ਹੋਈ ਬਾਰਿਸ਼ ਤੋਂ ਬਾਅਦ ਇਸ ਦਾ ਅਸਰ ਕਿਸਾਨ ਅੰਦੋਲਨ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਬਾਰਿਸ਼ ਦੇ ਮੱਦੇਨਜ਼ਰ ਟਰੈਕਟਰ ਟਰਾਲੀਆਂ ਨੂੰ ਵੱਖਰੇ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਕਿਸਾਨਾਂ ਦੇ ਹੌਸਲੇ ਬੁਲੰਦ ਹਨ।