Punjab Weather Update ਉੱਤਰ ਭਾਰਤ `ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, ਵੀਡੀਓ ਵਿੱਚ ਵੇਖੋ ਆਪਣੇ ਸ਼ਹਿਰ ਦਾ ਹਾਲ

रिया बावा Fri, 12 Jan 2024-9:53 am,

Punjab Weather Update: ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਤੇਜ ਹਵਾਵਾਂ ਵੀ ਚੱਲ ਰਹੀਆਂ ਹਨ। ਸੰਘਣੀ ਧੁੰਦ ਨਾਲ ਸੜਕਾਂ ਉੱਤੇ ਰਫ਼ਤਾਰ ਘੱਟ ਗਈ ਹੈ। ਕਈ ਦਿਨਾਂ ਬਾਅਦ ਬੀਤੇ ਦਿਨੀ ਬੇਸ਼ਕ ਪੰਜਾਬ ਵਿੱਚ ਧੁੱਪ ਨਿਕਲੀ ਪਰ ਬਰਫੀਲੀਆਂ ਹਵਾਵਾਂ ਕਾਰਨ ਠੰਢ ਤੋਂ ਰਾਹਤ ਨਹੀਂ ਮਿਲੀ।

More videos

By continuing to use the site, you agree to the use of cookies. You can find out more by Tapping this link