Punjab Weather Update: ਅਸਮਾਨ ਤੋਂ ਵਰ੍ਹਦੀ ਅੱਗ ਲੋਕ ਬੇਹਾਲ, ਵੇਖੋ ਚੰਡੀਗੜ੍ਹ ਤੇ ਪਟਿਆਲਾ ਤੋਂ ਸਿੱਧੀਆਂ ਤਸਵੀਰਾਂ
Punjab Weather Update: ਪੰਜਾਬ ਹੀ ਨਹੀਂ ਬਾਕੀਆਂ ਸੂਬਿਆਂ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਤਾਪਮਾਨ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜ ਦਿਨਾਂ ਲਈ ਅੱਤ ਦੀ ਗਰਮੀ ਅਤੇ ਤੇਜ਼ ਗਰਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਸੋਮਵਾਰ ਨੂੰ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਅਸਮਾਨ ਤੋਂ ਵਰ੍ਹਦੀ ਅੱਗ ਕਰਕੇ ਲੋਕ ਬੇਹਾਲ ਹੋ ਗਏ ਹਨ। ਵੇਖੋ ਸਿੱਧੀਆਂ ਤਸਵੀਰਾਂ ਚੰਡੀਗੜ੍ਹ ਤੇ ਪਟਿਆਲਾ ਅਤੇ ਪੰਜਾਬ