Sri Muktsar Sahib Weather Update: ਪੰਜਾਬ ਵਿੱਚ ਮੌਸਮ ਦਾ ਬਦਲਿਆ ਮਿਜ਼ਾਜ, ਕਿਸਾਨਾਂ ਦੀ ਵਧੀ ਚਿੰਤਾ! ਵੇਖੋ ਵੀਡੀਓ
Sri Muktsar Sahib Weather Update: ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੌਸਮ ਦਾ ਮਿਜਾਜ ਬਦਲ ਗਿਆ ਹੈ। ਸਵੇਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਦੇਰ ਰਾਤ ਹੋਈ ਤੇਜ ਹਨੇਰੀ ਗੜ੍ਹੇਮਾਰੀ ਅਤੇ ਬਾਰਿਸ਼ ਕਾਰਨ ਧਰਤੀ ਤੇ ਵਿਛੀਆ ਕਣਕਾਂ। ਅੰਨਦਾਤਾ ਚਿੰਤਾ ਵਿੱਚ ਡੁੱਬਿਆ। ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਖੇਤਰ 'ਚ ਤੇਜ ਬਾਰਿਸ਼ ਅਤੇ ਹਵਾਵਾਂ ਦੇ ਚਲਦਿਆ ਕਈ ਥਾਵਾਂ ਤੇ ਕਣਕ ਦੀ ਫਸਲ ਧਰਤੀ ਉੱਤੇ ਵਿਛੀਆਂ ਸਨ।