CM Bhagwant mann: ਮੁੱਖ ਮੰਤਰੀ ਦਾ ਵੱਡਾ ਬਿਆਨ ਕਿਹਾ ਔਰਤਾਂ ਨੂੰ ਹੁਣ 1000 ਰੁਪਏ ਨਹੀਂ ਬਲਕਿ...

ਰਵਿੰਦਰ ਸਿੰਘ Tue, 28 May 2024-4:52 pm,

CM Bhagwant mann: ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਰੈਲੀ ਦੌਰਾਨ ਐਲਾਨ ਕੀਤਾ ਕਿ ਔਰਤਾਂ ਨੂੰ ਹੁਣ 1000 ਰੁਪਏ ਨਹੀਂ ਬਲਕਿ 1100 ਰੁਪਏ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹੀ ਯੋਜਨਾ ਲਿਆਉਣ ਜਾ ਰਹੇ ਹਨ ਜਿਸ ਨਾਲ ਇੱਕ ਵਾਰ ਪੈਸੇ ਆਉਣੇ ਸ਼ੁਰੂ ਹੋ ਗਏ ਤਾਂ ਮੁੜ ਬੰਦ ਨਹੀਂ ਹੋਣਗੇ।

More videos

By continuing to use the site, you agree to the use of cookies. You can find out more by Tapping this link