ਪੰਜਾਬੀ ਅਦਾਕਾਰਾ Tania ਨੇ Pathaan ਦੇ ਗਾਣੇ `ਬੇਸ਼ਰਮ ਰੰਗ` ਤੇ ਪੀਲਾ ਗਾਊਨ ਪਾ ਬਣਾਈ ਸ਼ਾਨਦਾਰ ਰੀਲ
Dec 21, 2022, 21:13 PM IST
ਬਾਲੀਵੁੱਡ ਦੀ ਮੋਸਟ ਅਵੇਟਿਡ ਫਿਲਮ 'ਪਠਾਨ' ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਸੁਰਖੀਆਂ ਬਟੋਰ ਰਿਹਾ ਹੈ। ਇਸ ਗੀਤ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ ਪਰ ਇਸ ਗਾਣੇ ਨੂੰ ਲੈਕੇ ਵਿਵਾਦ ਵੀ ਖੜੇ ਹੋਏ ਹਨ। ਸੋਸ਼ਲ ਮੀਡੀਆ 'ਤੇ ਇਸ ਗੀਤ ਅਤੇ ਡਾਂਸ ਮੂਵ 'ਤੇ ਰੀਲਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬੀ ਅਦਾਕਾਰਾ ਤਾਨੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਗਾਣੇ ਬੇਸ਼ਰਮ ਰੰਗ ਤੇ ਪੀਲੇ ਗਾਊਨ 'ਚ ਰੀਲ ਸਾਂਝਾ ਕੀਤੀ ਜਿਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।