Tania News: ਤਾਨੀਆ ਦਾ ਰਾਜਸਥਾਨੀ ਲੁਕ `ਚ ਬੋਲਡ ਅੰਦਾਜ, ਫੈਨਸ ਕਹਿੰਦੇ ਕੋਈ ਰੀਸ ਨੀ ਕੁੜੀ ਦੀ..
Sep 06, 2022, 15:39 PM IST
Tania News: ਪੰਜਾਬੀ ਅਦਾਕਾਰਾ ਤਾਨੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਨਵੀਂ ਪੋਸਟ ਸਾਂਝਾ ਕੀਤੀ ਜਿਹਦੇ ਵਿਚ ਤਾਨੀਆ ਨੇ ਰਾਜਸਥਾਨੀ ਲੁਕ ਚ ਫੋਟੋਸ਼ੂਟ ਕਰਾਇਆ। ਲੋਕਾਂ ਨੂੰ ਤਾਨੀਆ ਦਾ ਇਹ ਲੁਕ ਬਹੁਤ ਪਸੰਦ ਆਇਆ। ਤੁਸੀ ਵੀ ਦੇਖੋ...