Film Sector 17: ਰਿਲੀਜ਼ ਹੋਈ ਪੰਜਾਬੀ ਫਿਲਮ ਸੈਕਟਰ 17, ਫ਼ਿਲਮ ਦੀ ਕਾਸਟ ਹੋਈ ਮੀਡੀਆ ਦੇ ਰੂਬਰੂ, ਸੁਣੋ ਕੀ ਕਿਹਾ
Film Sector 17: ਪੰਜਾਬੀ ਫਿਲਮ ਸੈਕਟਰ 17 ਰਿਲੀਜ਼ ਹੋਣ ਮੌਕੇ ਫਿਲਮ ਦੀ ਕਾਸਟ ਮੀਡੀਆ ਦੇ ਰੂਬਰੂ ਹੋਈ। ਅਦਾਕਾਰ ਪ੍ਰਿੰਸ ਕਮਲਜੀਤ ਅਤੇ ਅਦਾਕਾਰਾ ਭੂਮਿਕਾ ਨੇ ਕਿਹਾ ਕਿ ਫਿਲਮ ਸੈਕਟਰ 17 ਚੰਡੀਗੜ੍ਹ ਬਣਨ ਦੇ ਬਿਰਤਾਂਤ ਨੂੰ ਪੇਸ਼ ਕਰਦੀ ਹੈ। ਵਿਲੱਖਣ ਵਿਸ਼ੇ ਦੇ ਉੱਪਰ ਪੰਜਾਬੀ ਫਿਲਮ ਦਰਸ਼ਕਾਂ ਦੇ ਦਿਲਾਂ ਤੇ ਆਪਣੇ ਛਾਪ ਛੱਡਣ ਤੇ ਸਫਲ ਹੋਵੇਗੀ।