ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਪੰਜਾਬੀ ਗਾਇਕ ਗੁਰਦਾਸ ਮਾਨ, ਨਾਲ ਕੀਤਾ ਡਿਨਰ
Sat, 04 Mar 2023-10:13 pm,
ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੇ ਘਰ ਦੇਰ ਸ਼ਾਮ ਪਹੁੰਚੇ ਤੇ ਰਾਤ ਮੂਸਾ ਪਿੰਡ ਪਰਿਵਾਰ ਨਾਲ ਬੈਠ ਖਾਣਾ ਖਾਦਾ। ਇਸ ਤੋਂ ਪਹਿਲਾਂ ਵੀ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੋ ਵਾਰ ਮਿਲ ਚੁੱਕੇ ਹਨ।