ਪੰਜਾਬੀ ਸਿੰਗਰ ਗੁਰਨਾਮ ਭੁੱਲਰ ਦਾ ਵੀਡਿਓ ਸੋਸ਼ਲ ਮੀਡੀਆ ਤੇ ਹੋ ਰਿਹਾ ਵਾਈਰਲ, ਜਿਸ ਵਿੱਚ ਉਹ ਸ਼ੋਅ ਦੌਰਾਨ ਸਟੇਜ ਤੋਂ ਡਿੱਗ ਜਾਂਦਾ ਹੈ
Sep 13, 2022, 14:13 PM IST
ਪੰਜਾਬੀ ਸਿੰਗਰ ਗੁਰਨਾਮ ਭੁੱਲਰ ਆਪਣੇ ਲਾਇਵ ਸ਼ੋਅ ਦੌਰਾਨ ਗਾਉਂਦੇ ਹੋਏ ਸਟੇਜ ਤੋਂ ਥੱਲੇ ਡਿੱਗ ਜਾਂਦੇ ਹਨ ਹਾਲਾਂਕਿ ਉਹ ਜਲਦੀ ਨਾਲ ਉੱਠ ਵੀ ਜਾਂਦੇ ਹਨ ਪਰ ਥੱਲੇ ਡਿਗਦਿਆ ਦਾ ਵੀਡਿਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਿਹਾ ਤੇ ਲੋਕਾਂ ਵੱਲੋਂ ਵੀ ਪ੍ਰਤੀਕਰਮ ਆ ਰਹੇ ਹਨ