Kulwinder Billa Video: ਵਰ੍ਹਦੇ ਗੜ੍ਹਿਆਂ `ਚ ਗਾਇਕ ਕੁਲਵਿੰਦਰ ਬਿੱਲਾ ਨੇ ਨਚਾਏ ਲੋਕ, ਨਾ ਮੀਂਹ ਹੱਟਿਆ ਨਾ ਬਿੱਲਾ
Kulwinder Billa Video: ਹਾਲ ਹੀ ਵਿੱਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੇਖ ਸਕਦੇ ਹਨ ਕਿ ਵਰ੍ਹਦੇ ਗੜ੍ਹਿਆਂ 'ਚ ਗਾਇਕ ਕੁਲਵਿੰਦਰ ਬਿੱਲਾ ਨੇ ਲੋਕ ਨਚ ਰਹੇ ਹਨ। ਦਰਅਸਲ ਕਿਹਾ ਜਾ ਰਿਹਾ ਕਿ ਨਾ ਮੀਂਹ ਹੱਟਿਆ ਨਾ ਬਿੱਲਾ ਹੱਟਿਆ, ਨਾ ਵਿਆਹ ਵਾਲਾ ਜੋੜਾਂ ਨੱਚਣੋਂ ਹੱਟਿਆ। ਇਹ ਵੀਡੀਓ ਬੇਹੱਦ ਖੂਬਸੂਰਤ ਹੈ ਅਤੇ ਕੁਲਵਿੰਦਰ ਬਿੱਲਾ ਨੇ ਚੰਗੀ ਤਰ੍ਹਾਂ ਸਮਾਂ ਬੰਨ੍ਹਿਆ.