Sunanda Sharma video: ਲੋਕਾਂ ਦੇ ਵਿਆਹ ਦੇਖ-ਦੇਖ ਸਾਡਾ ਕਾਲਜਾ ਮਚਦਾ; ਸੁਨੰਦਾ ਸ਼ਰਮਾ ਦੀ ਵੀਡੀਓ ਵਾਇਰਲ
Sunanda Sharma video: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਵਿੱਚ ਗਾਇਕਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਉਹ ਇੱਕ ਵਿਆਹ ਪ੍ਰੋਗਰਾਮ ਦੌਰਾਨ ਨਵਵਿਆਹੀ ਜੋੜੀ ਨੂੰ ਦੂਰੋਂ ਵੇਖ ਰਹੀ ਅਤੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਲੋਕਾਂ ਦੇ ਵਿਆਹ ਦੇਖ-ਦੇਖ ਕੇ ਸਾਡਾ ਕਾਲਜਾ ਮਚਦਾ ਪਿਆ ਹੈ।