Surinder Shinda News: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ ਬੱਬੂ ਮਾਨ, ਵੇਖੋ ਵੀਡੀਓ
Jul 12, 2023, 16:00 PM IST
Surinder Shinda News: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਹਾਲ ਜਾਨਣ ਲਈ ਪੰਜਾਬੀ ਸਿੰਗਰ ਬੱਬੂ ਮਾਨ ਹਸਪਤਾਲ ਪਹੁੰਚੇ ਸਨ। ਲੁਧਿਆਣਾ ਦੇ ਦੀਪ ਹਸਪਤਾਲ ਵਿੱਚ ਉਸਤਾਦ ਸੁਰਿੰਦਰ ਛਿੰਦਾ ਦਾ ਇਲਾਜ ਚੱਲ ਰਿਹਾ ਹੈ। ਹਾਲ 'ਚ ਹੀ ਸੋਸ਼ਲ ਮੀਡਿਆ ਤੇ ਸੁਰਿੰਦਰ ਛਿੰਦਾ ਦੀ ਮੌਤ ਦੀਆਂ ਖਬਰਾਂ ਉੱਡ ਰਹੀਆਂ ਸੀ, ਜਿਸਦਾ ਗਾਇਕ ਦੇ ਪੁੱਤਰ ਮਨਿੰਦਰ ਨੇ ਫੈਕਬੂਕ ਲਾਈਵ ਤੇ ਅਫਵਾਹਾਂ ਨੂੰ ਜੂਠਾ ਪਾਇਆ। ਦੱਸ ਦਈਏ ਕਿ ਗਾਇਕ ਸਿਹਤ ਖਰਾਬ ਹੋਣ ਕਾਰਨ ਲੁਧਿਆਣਾ ਦੇ ਦੀਪ ਹਸਪਤਾਲ 'ਚ ਭਰਤੀ ਹਨ।