Jalalabad Bike Stunt Video: ਸਟੰਟਬਾਜ਼ੀ ਕਰਦਾ ਮੋਟਰਸਾਈਕਲ ਸਵਾਰ ਨੌਜਵਾਨ ਮੁੱਧੇ ਮੂੰਹ ਡਿੱਗਿਆ, ਵੀਡੀਓ ਹੋਈ ਵਾਇਰਲ
Jalalabad Bike Stunt Video: ਹਾਲ ਹੀ ਵਿੱਚ ਸੋਸ਼ਲ ਮੀਡੀਆ ਉਤੇ ਇੱਕ ਨੌਜਵਾਨ ਦੀ ਵੀਡੀਓ ਖੂਬ ਚਰਚਾ ਵਿੱਚ ਹੈ। ਦਰਅਸਲ ਜਲਾਲਾਬਾਦ 'ਚ ਇੱਕ ਮੋਟਰਸਾਈਕਲ ਸਵਾਰ ਸੜਕ ਉੱਤੇ ਸਟੰਟ ਕਰਦਾ ਦਿਖਾਈ ਦਿੱਤਾ ਦੇ ਰਿਹਾ ਹੈ। ਇਸ ਨੌਜਵਾਨ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਨੂੰ ਮੌਤ ਦੀ ਬਿਲਕੁੱਲ ਵੀ ਡਰ ਨਹੀਂ ਹੈ ਸੜਕਾਂ 'ਤੇ ਮੌਤ ਨੂੰ ਮਖੋਲਾ ਕਰਦਾ ਨੌਜਵਾਨ ਦਿਖਿਆ ਹੈ... ਵੀਡੀਓ ਹੋਈ ਵਾਇਰਲ