Wild Life: ਮੁਸਕਰਾਉਂਦੇ ਚਿਹਰੇ ਲਈ ਦੁਨੀਆ ਭਰ `ਚ ਮਸ਼ਹੂਰ ਹੈ ਇਹ ਜਾਨਵਰ, ਮੁਸਕੁਰਾਹਟ ਲਈ ਮਿਲ ਚੁੱਕਿਆ ਐਵਾਰਡ
Wild Life: ਦੁਨੀਆ ਭਰ ਵਿੱਚ ਵੱਖ-ਵੱਖ ਤਰ੍ਹਾਂ ਦੇ ਜਾਨਵਰ ਆਪਣੀ ਵਿਲੱਖਣਤਾ ਲਈ ਜਾਣੇ ਜਾਂਦੇ ਹਨ। ਬਹੁਤ ਜਾਨਵਰ ਆਪਣੀ ਤਾਕਤ ਅਤੇ ਖੂੰਖਾਰ ਸੁਭਾਅ ਲਈ ਸੁਣੇ ਜਾਂਦੇ ਹਨ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਅਜਿਹੇ ਜਾਨਵਰ ਬਾਰੇ ਦੱਸਾਂਗੇ ਜੋ ਆਪਣੀ ਮੁਸਕਰਾਹਟ ਲਈ ਮਸ਼ਹੂਰ ਹੈ। ਇਸ ਜਾਨਵਰ ਆਪਣੀ ਮੁਸਕਰਹਾਟ ਲਈ ਐਵਾਰਡ ਵੀ ਮਿਲ ਚੁੱਕੇ ਹਨ। ਇਹ ਜਾਨਵਰ ਪੱਛਮੀ ਆਸਟ੍ਰੇਲੀਆ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਦਾ ਨਾਮ ਕੁਆਕਾ ਹੈ।