ਮੈਨੂੰ 1984 ਦਾ ਕਤਲੇਆਮ ਮੁਅਫ਼ੀਯੋਗ ਨਹੀਂ ਲੱਗਦਾ - ਰਾਘਵ ਚੱਢਾ ਦਾ ਰਾਹੁਲ ਗਾਂਧੀ `ਤੇ ਨਿਸ਼ਾਨਾ
Jan 20, 2023, 15:13 PM IST
ਭਾਰਤ ਜੋੜੋ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਨੂੰ ਲੈਕੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਟਵੀਟ ਕੀਤਾ ਹੈ। ਰਾਘਵ ਚੱਢਾ ਨੇ ਕੁਝ ਗੱਲਾਂ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਰਾਘਵ ਚੱਢਾ ਨੇ ਟਵੀਟ ਕਰ ਕਿਹਾ ਕੀ ਤੁਹਾਡੀ ਪਾਰਟੀ ਮੇਰੇ ਜਨਮ ਤੋਂ ਬਾਅਦ ਤੁਹਾਨੂੰ ਰਿਬ੍ਰਾਂਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅਜਿਹਾ ਨਹੀਂ ਲੱਗਦਾ ਹੈ ਕਿ ਇਹ ਇਸ ਵਾਰ ਵੀ ਕੰਮ ਕਰੇਗੀ। ਉਨ੍ਹਾਂ ਕਿਹਾ ਕੀ ਮੇਰੀਆਂ ਰਗਾਂ ਵਿੱਚ ਪੰਜਾਬੀ ਖੂਨ ਹੈ, ਅਤੇ ਮੈਨੂੰ 1984 ਦਾ ਕਤਲੇਆਮ ਮੁਅਫ਼ੀਯੋਗ ਨਹੀਂ ਲੱਗਦਾ। ਵਧੇਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..