ਪਠਾਨਕੋਟ `ਚ ਰਾਹੁਲ ਗਾਂਧੀ ਦਾ ਸੰਬੋਧਨ, ਅੱਜ ਜੰਮੂ `ਚ ਦਾਖਲ ਹੋਵੇਗੀ ਯਾਤਰਾ

Thu, 19 Jan 2023-4:13 pm,

ਪੰਜਾਬ 'ਚ ਅੱਜ ਭਾਰਤ ਜੋੜੋ ਯਾਤਰਾ ਦਾ ਆਖਰੀ ਦਿਨ ਹੈ। ਰਾਹੁਲ ਗਾਂਧੀ ਨੇ ਪਠਾਨਕੋਟ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ। ਓਹਨਾਂ ਨੇ ਕਿਹਾ ਕੀ ਇਹ ਕਿਸਾਨ ਕਹਿ ਰਿਹਾ ਹੈ ਕਿ ਇਹ ਰਿਮੋਟ ਕੰਟਰੋਲ ਸਰਕਾਰ ਹੈ ਅਤੇ ਕਿਹਾ ਕੀ CM ਮਾਨ ਤੇ ਅਰਵਿੰਦ ਕੇਜਰੀਵਾਲ 'ਚ ਬਹੁਤ ਫਰਕ ਹੈ। ਦੱਸ ਦਈਏ ਕੀ ਭਾਰਤ ਜੋੜੋ ਯਾਤਰਾ ਅੱਜ ਲਖਨਪੁਰ ਤੋਂ ਜੰਮੂ 'ਚ ਦਾਖਲ ਹੋਵੇਗੀ।

More videos

By continuing to use the site, you agree to the use of cookies. You can find out more by Tapping this link