ਪੰਜਾਬ `ਚ ਭਾਰਤ ਜੋੜੋ ਯਾਤਰਾ ਦਾ 5ਵਾਂ ਦਿਨ, ਅੱਜ ਜਲੰਧਰ ਤੋਂ ਹੁਸ਼ਿਆਰਪੁਰ ਪਹੁੰਚੇਗੀ ਯਾਤਰਾ
Jan 16, 2023, 11:13 AM IST
ਪੰਜਾਬ 'ਚ ਭਾਰਤ ਜੋੜੋ ਯਾਤਰਾ ਦਾ ਅੱਜ 5ਵਾਂ ਦਿਨ ਹੈ। ਯਾਤਰਾ ਜਲੰਧਰ ਦੇ ਕਾਲਾ ਬਕਰਾ ਤੋਂ ਸ਼ੁਰੂ ਹੋਈ ਤੇ ਹੁਸ਼ਿਆਰਪੁਰ ਦੇ ਟਾਂਡਾ ਸ਼ਹਿਰ 'ਚ ਯਾਤਰਾ ਦੇ 5ਵੇਂ ਦਿਨ ਦਾ ਆਖ਼ਰੀ ਪੜ੍ਹਾਅ ਹੋਵੇਗਾ। ਅੱਜ ਭਾਰਤ ਜੋੜੋ ਯਾਤਰਾ ਜਲੰਧਰ ਤੋਂ ਹੁਸ਼ਿਆਰਪੁਰ ਪਹੁੰਚੇਗੀ।