Bharat Jodo Yatra In Punjab: ਪੰਜਾਬ `ਚ ਭਾਰਤ ਜੋੜੋ ਯਾਤਰਾ ਦਾ ਅੱਜ ਤੀਜਾ ਦਿਨ, ਫਗਵਾੜਾ ਬੱਸ ਅੱਡੇ `ਤੇ ਜਾ ਕੇ ਅੱਜ ਹੋਵੇਗਾ ਆਖਰੀ ਪੜਾਅ
Jan 14, 2023, 10:52 AM IST
ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੀ ਪੰਜਾਬ 'ਚ ਅਗਵਾਈ ਕਰ ਰਹੇ ਹਨ। ਭਾਰਤ ਜੋੜੋ ਯਾਤਰਾ ਅੱਜ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋਵੇਗੀ ਤੇ ਫਗਵਾੜਾ ਬੱਸ ਅੱਡੇ ਨੇੜੇ ਯਾਤਰਾ ਦੀ ਸਮਾਪਤੀ ਹੋਵੇਗੀ।