ਦੇਸ਼ `ਚ ਹਿੰਸਾ ਅਤੇ ਨਫਰਤ ਦਾ ਮਾਹੌਲ- ਰਾਹੁਲ ਗਾਂਧੀ, 84 `ਤੇ ਵੀ ਦਿੱਤਾ ਵੱਡਾ ਬਿਆਨ, ਵੀਡੀਓ `ਚ ਪੂਰੀ ਜਾਣਕਾਰੀ
Jan 17, 2023, 17:00 PM IST
ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸਦੇ ਵਿਚ ਓਹਨਾਂ ਨੇ 84 'ਤੇ ਵੀ ਜ਼ਿਕਰ ਕੀਤਾ ਹੈ। ਉਹਨਾਂ ਨੇ ਕਿਹਾ ਕੀ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਸੰਸਦ ਅੰਦਰ ਸਟੈਂਡ ਸੱਪਸ਼ਟ ਕਰ ਚੁੱਕੇ ਹਨ। ਇਹ ਵੀ ਕਿਹਾ ਕੀ ਦੇਸ਼ 'ਚ ਹਿੰਸਾ ਅਤੇ ਨਫਰਤ ਦਾ ਮਾਹੌਲ ਹੈ ਤੇ ਪੰਜਾਬ ਦੇ ਲੋਕ ਪੰਜਾਬ ਨੂੰ ਦਿੱਲੀ ਤੋਂ ਚਲਾਉਣ ਲਈ ਪਸੰਦ ਨਹੀਂ ਕਰਨਗੇ।