Ludhiana news today: ਲੁਧਿਆਣਾ ਦੇ ਗਿਆਸਪੁਰਾ `ਚ ਛਾਪੇਮਾਰੀ, ਇਲਾਕੇ ਚੋਂ ਭਾਰੀ ਗਿਣਤੀ `ਚ ਤੇਜਾਬ ਬਰਾਮਦ
Sat, 20 May 2023-6:13 pm,
Ludhiana news today: ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚ ਵੱਖ-ਵੱਖ ਵਿਭਾਗ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਮੌਕੇ ਟੀਮਾਂ ਨੇ ਕੈਮੀਕਲ ਫੈਕਟਰੀ ਤੋਂ ਛਾਪਾ ਮਾਰਿਆ ਜਿਥੋਂ ਵੱਡੀ ਗਿਣਤੀ 'ਚ ਤੇਜ਼ਾਬ ਬਰਾਮਦ ਕੀਤਾ ਗਿਆ। ਵਿਭਾਗ ਟੀਮਾਂ ਨੇ ਪੁਲਿਸ ਨਾਲ ਮਿਲ ਕੇ ਇਹ ਛਾਪੇਮਾਰੀ ਕੀਤੀ ਹੈ। ਫੈਕਟਰੀ ਮਲਿਕ ਤੋਂ ਪ੍ਰਦੂਸ਼ਣ ਵਿਭਾਗ ਤੇ ਪੁਲਿਸ ਨੇ ਪੁੱਛ ਪੜਤਾਲ ਕੀਤੀ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..