Chandigarh Weather Update: ਚੰਡੀਗੜ੍ਹ `ਚ ਸਵੇਰ ਤੋਂ ਹੀ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ, ਦੇਖੋ ਵੀਡੀਓ
Chandigarh Weather Update: ਚੰਡੀਗੜ੍ਹ 'ਚ ਅੱਜ ਤੜਕੇ 3 ਵਜੇ ਤੋਂ ਬਾਰਿਸ਼ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦਿਨ ਭਰ ਗਰਜ ਅਤੇ ਹਲਕੀ ਹਲਕੀ ਬਾਰਿਸ਼ ਦੇ ਨਾਲ-ਨਾਲ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਬਰਸਾਤ ਕਾਰਨ ਸ਼ਹਿਰ ਦੇ ਤਾਪਮਾਨ ਵਿੱਚ ਵੀ ਕਰੀਬ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਚੰਡੀਗੜ੍ਹ ਵਿੱਚ ਸਵੇਰੇ ਤੋਂ ਹੋ ਰਹੀ ਹੈ ਬਾਰਿਸ਼ ਦੇ ਨਾਲ ਹੁਣ ਗੜੇਮਾਰੀ ਵੀ ਹੋ ਰਹੀ ਹੈ, ਵੇਖੋ ਵੀਡੀਓ