Delhi Rain: ਦਿੱਲੀ ਦੇ ਕਈ ਹਿੱਸਿਆਂ ਵਿੱਚ ਸਵੇਰੇ ਪਿਆ ਮੀਂਹ; ਠੰਢ ਹੋਰ ਵਧੀ
Delhi Rain: ਸੋਮਵਾਰ ਨੂੰ ਦਿੱਲੀ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ। ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਸਵੇਰੇ ਹਲਕੀ ਬਾਰਿਸ਼ ਹੋਈ, ਜਿਸ ਨਾਲ ਠੰਢ ਹੋਰ ਜ਼ਿਆਦਾ ਵਧ ਗਈ। ਫਿਰੋਜ਼ਸ਼ਾਹ ਰੋਡ ਉਤੇ ਲੋਕ ਮੀਂਹ ਤੋਂ ਬਚਦੇ ਹੋਏ ਨਜ਼ਰ ਆਏ।