Warring On CM Mann: ਸਰਕਾਰ ਨੇ ਦਲਜੀਤ ਭਾਨਾ ਨੂੰ ਜਾਣਬੂਝ ਕੇ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ- ਰਾਜਾ ਵੜਿੰਗ

ਮਨਪ੍ਰੀਤ ਸਿੰਘ Mon, 08 Jul 2024-5:39 pm,

Warring On CM Mann: ਰਾਜਾ ਵੜਿੰਗ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਸਾਰੀ ਕਾਨੂੰਨ ਵਿਵਸਥਾ ਨੂੰ ਛੱਕੇ 'ਤੇ ਟੰਗ ਦਿੱਤਾ ਹੈ। ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ‘ਆਪ’ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਗੈਂਗਸਟਰ ਦਲਜੀਤ ਸਿੰਘ ਭਾਣਾ ਨੂੰ ਜੇਲ੍ਹ ਤੋਂ ਸਿਰਫ਼ ਇਸ ਲਈ ਰਿਹਾਅ ਕੀਤਾ ਗਿਆ ਸੀ ਕਿਉਂਕਿ ਉਹ ‘ਆਪ’ ਲਈ ਪ੍ਰਚਾਰ ਕਰ ਸਕੇ।

More videos

By continuing to use the site, you agree to the use of cookies. You can find out more by Tapping this link