Sagar Di Vohti : ਰਾਜਵੀਰ ਜਵੰਦਾ ਨੇ ਆਪਣੇ ਅੰਦਾਜ਼ ਚ ਗਾਇਆ `ਸਾਗਰ ਦੀ ਵਹੁਟੀ` ਗਾਣਾ
ਮਨਪ੍ਰੀਤ ਸਿੰਘ Wed, 13 Mar 2024-1:39 pm,
Sagar Di Vohti Lendi Indica Chala: 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ' ਗੀਤ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਵੀ ਇੱਕ ਸ਼ੋਅ ਦੌਰਾਨ ਸਾਗਰ ਦੀ ਵਹੁਟੀ ਵਾਲਾ ਗੀਤ ਆਪਣੇ ਅੰਦਾਜ਼ ਵਿੱਚ ਗਾਇਆ ਹੈ। ਇਸ ਉੱਤੇ ਹੁਣ ਤੱਕ ਬਹੁਤ ਸਾਰੀਆਂ ਰੀਲ ਬਣ ਚੁੱਕੀਆਂ ਹਨ ਅਤੇ ਲੋਕ ਇਸ ਗਾਣੇ ਨੂੰ ਬਹੁਤ ਪਸੰਦ ਕਰ ਰਹੇ ਹਨ। ਵੇਖੋ ਵੀਡੀਓ