Raksha Bandhan 2023: ਕੱਚਾ ਧਾਗਾ, ਪੱਕੇ ਰਿਸ਼ਤੇ ! ਮਹਿਲਾਵਾਂ ਨੇ ਫੌਜ ਦੇ ਜਵਾਨਾਂ ਨੂੰ ਬੰਨ੍ਹੀ ਰੱਖੜੀ, ਵੇਖੋ ਵੀਡੀਓ
Raksha Bandhan 2023:ਅੱਜ ਦੇਸ਼ ਭਰ ਵਿੱਚ ਰਕਸ਼ਾ ਬੰਧਨ (Raksha Bandhan 2023) ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿਚਾਲੇ ਅੱਜ ਕੁਝ ਮਹਿਲਾਵਾਂ ਨੇ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ ਅਤੇ ਇਸਦੀ ਦੀ ਇੱਕ ਬੇਹੱਦ ਹੀ ਖੂਬਸੂਰਤ ਵੀਡੀਓ ਵੀ ਸਾਹਮਣੇ ਆਈ ਹੈ।