Ram Rahim petition hearing: ਰਾਮ ਰਹੀਮ ਦੀ ਪਟੀਸ਼ਨ `ਤੇ ਹਾਈਕੋਰਟ `ਚ ਹੋਵੇਗੀ ਸੁਣਵਾਈ, CBI ਤੋਂ ਜਾਂਚ ਕਰਵਾਉਣ ਲਈ ਪਾਈ ਸੀ ਪਟੀਸ਼ਨ
Apr 28, 2023, 13:39 PM IST
Ram Rahim petition hearing: ਰਾਮ ਰਹੀਮ ਦੀ ਪਟੀਸ਼ਨ 'ਤੇ ਹਾਈਕੋਰਟ 'ਚ ਅੱਜ ਸੁਣਵਾਈ ਹੋਵੇਗੀ। ਪਿਛਲੀ ਸਰਕਾਰ ਸਮੇਂ ਰਾਮ ਰਹੀਮ ਨੇ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਲਈ ਪਟੀਸ਼ਨ ਪਾਈ ਸੀ। ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਦੀ ਪਟੀਸ਼ਨ ਤੇ ਹਾਈਕੋਰਟ 'ਚ ਸੁਣਵਾਈ ਹੋਵੇਗੀ।