Jalandhar by-election 2023: ਪੈਸੇ ਵੰਡਣ ਵਾਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬੋਲੇ ਰਾਣਾ ਗੁਰਜੀਤ ਸਿੰਘ, ਦਿੱਤੇ ਇਹ ਜਵਾਬ
Apr 28, 2023, 15:39 PM IST
Jalandhar by-election 2023: ਹਾਲ ਹੀ 'ਚ ਜਲੰਧਰ ਜ਼ਿਮਨੀ ਚੋਣ ਵਿੱਚ ਰਾਣਾ ਗੁਰਜੀਤ ਸਿੰਘ ਦਾ ਇੱਕ ਵੀਡਿੳ ਖੂਬ ਵਾਈਰਲ ਹੋਇਆ। ਵਾਇਰਲ ਹੋਏ ਵੀਡੀਓ 'ਚ ਰਾਣਾ ਗੁਰਜੀਤ ਸਿੰਘ ਇੱਕ ਔਰਤ ਨੂ ਦੋ ਨੋਟ ਦਿੰਦੇ ਨਜ਼ਰ ਆਏ। ਹੁਣ ਪੈਸੇ ਵੰਡਣ ਵਾਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਦਾ ਜਵਾਬ ਸਾਹਮਣੇ ਆਇਆ, ਵੀਡੀਓ ਵੇਖੋ ਤੇ ਜਾਣੋ..