Randeep Hooda Reception Video: ਰਣਦੀਪ ਹੁੱਡਾ ਨੇ ਰਿਸਪੈਸ਼ਨ ਦੌਰਾਨ ਨਵਵਿਆਹੀ ਪਤਨੀ ਨਾਲ ਕੀਤਾ ਖੂਬ ਡਾਂਸ, ਦੇਖੋ ਪੂਰੀ ਵੀਡੀਓ
ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਦਾ ਵਿਆਹ 29 ਨਵੰਬਰ ਨੂੰ ਮਨੀਪੁਰ ਵਿੱਚ ਇੱਕ ਰਵਾਇਤੀ ਸਮਾਰੋਹ ਵਿੱਚ ਹੋਇਆ ਸੀ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਕੁਝ ਨਜ਼ਦੀਕੀ ਦੋਸਤਾਂ ਨੇ ਸ਼ਿਰਕਤ ਕੀਤੀ ਸੀ। ਜੋੜੇ ਨੇ ਬੀਤੀ ਰਾਤ ਯਾਨੀ 11 ਦਸੰਬਰ ਨੂੰ ਮੁੰਬਈ ਵਿੱਚ ਆਪਣੇ ਵਿਆਹ ਦੀ ਰਿਸਪੈਸ਼ਨ ਰੱਖੀ। ਰਿਸੈਪਸ਼ਨ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਨਵਵਿਆਹੇ ਜੋੜੇ ਨੇ ਖੂਬ ਡਾਂਸ ਕੀਤਾ।