Yo Yo Honey Singh ਨੂੰ ਆਈ ਸਿੱਧੂ ਮੂਸੇਵਾਲਾ ਦੀ ਯਾਦ, ਗਾਣਾ `Sohne Lagde` ਸੁਣ ਸਾਂਝਾ ਕੀਤੀ ਇੰਸਟਾਗ੍ਰਾਮ ਸਟੋਰੀ
Feb 20, 2023, 13:52 PM IST
ਪੰਜਾਬੀ ਰੈਪਰ ਅਤੇ ਸੰਗੀਤ ਨਿਰਮਾਤਾ ਹਨੀ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ ਹੈ। ਹਨੀ ਸਿੰਘ ਨੇ ਸਿੱਧੂ ਦਾ ਫੇਮਸ ਗੀਤ 'ਸੋਹਣੇ ਲਗਦੇ' ਸੁਣਦੇ ਤੇ ਕੈਪਸ਼ਨ ਕਿਹਾ ਕਿ ਉਨ੍ਹਾਂ ਨੂੰ ਗਾਇਕ ਦੀ ਯਾਦ ਆ ਰਹੀ ਹੈ, ਵੀਡੀਓ ਵੇਖੋ ਤੇ ਜਾਣੋ..