Ravneet Bittu News: ਡੋਡੇ-ਭੁੱਕੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ
Ravneet Bittu News: ਪੰਜਾਬ ਵਿੱਚ ਡੋਡੇ-ਭੁੱਕੀ ਦੇ ਠੇਕਿਆਂ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਰਵਾਇਤੀ ਚੀਜ਼ਾਂ ਬੰਦ ਕਰਕੇ ਨੁਕਸਾਨ ਵਿੱਚ ਗਏ। ਕੁਝ ਦਿਨ ਪਹਿਲਾਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੌਰਾਨ ਪਿੰਡ ਕਾਉਣੀ ਦੇ ਲੋਕਾਂ ਨੂੰ ਸੰਬੋਧਨ ਦੌਰਾਨ ਇੱਕ ਸਵਾਲ ਦੇ ਜਵਾਬ ਰਵਨੀਤ ਬਿੱਟੂ ਨੇ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਲੋਕ ਖਾਂਦੇ ਸਨ ਤਾਂ ਉਹ ਕੰਮ ਕਰਦੇ ਸਨ ਅਤੇ ਹਰੀ ਕ੍ਰਾਂਤੀ ਲੈ ਕੇ ਆਏ। ਇਹ ਵੱਡੇ ਫੈਸਲੇ ਸੈਂਟਰ ਸਰਕਾਰ ਤੋਂ ਕਰਵਾਉਣ ਵਾਲੇ ਹਨ। ਅਸੀਂ ਇਹ ਸਭ ਬੰਦ ਕਰਕੇ ਨੁਕਸਾਨ ਵਿੱਚ ਗਏ ਹਾਂ।