Jalandhar News: ਜਲੰਧਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ

ਮਨਪ੍ਰੀਤ ਸਿੰਘ Fri, 11 Oct 2024-8:26 pm,

Ravneet Singh Bittu: ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਲੀਡਰ ਪੰਜਾਬ ਨੂੰ ਬਰਬਾਦ ਕਰ ਰਹੇ ਹਨ। ਪੰਜਾਬ ਦਾ ਕਿਸਾਨ ਅੱਜ ਮੰਡੀਆਂ ਵਿੱਚ ਰੁੱਲ ਰਹੇ ਹਨ। ਕਿਸਾਨ ਲੀਡਰ ਹੁਣ ਮੰਡੀਆਂ ਵਿਚੋ ਆਪ ਜਾ ਕੇ ਕਿਸਾਨਾਂ ਦੀ ਫਸਲਾ ਚੁੱਕਣ ਤਾਂ ਜੋ ਕਿਸਾਨਾਂ ਨੂੰ ਫਾਈਦਾ ਮਿਲਣ। ਕਿਸਾਨ ਲੀਡਰ ਜੋ ਕੇਂਦਰ ਦੇ ਖਿਲਾਫ ਬੋਲਦੇ ਨੇ ਹੁਣ ਪੰਜਾਬ ਸਰਕਾਰ ਅਤੇ ਕੇਜਰੀਵਾਲ ਦੇ ਦਰਾਂ ਦੇ ਮੂਹਰੇ ਕਿਉਂ ਨਹੀਂ ਲਾਉਂਦੇ ਧਰਨੇ।

More videos

By continuing to use the site, you agree to the use of cookies. You can find out more by Tapping this link