Ravneet Bittu Interview: ਬਿੱਟੂ ਦੇ ਕਾਂਗਰਸ ਛੱਡਣ ਦੇ ਕੀ ਰਹੇ ਕਾਰਨ, ਸੁਣੋ ਰਵਨੀਤ ਬਿੱਟੂ ਦਾ Exclusive ਇੰਟਰਵੀਊ

रिया बावा Sun, 21 Apr 2024-9:36 am,

Ravneet Bittu Interview: ਪੰਜਾਬ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਹਾਲ ਹੀ ਵਿੱਚ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਏ ਹਨ। ਇਸ ਇੰਟਰਵੀਊ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਛੱਡਕੇ ਭਾਜਪਾ ਵਿੱਚ ਜਾਣ ਦਾ ਕਾਰਨ ਦੱਸਿਆ ਹੈ। ਬਿੱਟੂ ਦੇ ਕਾਂਗਰਸ ਛੱਡਣ ਦੇ ਕੀ ਰਹੇ ਕਾਰਨ ਸੁਣੋ ਇਸ ਇੰਟਰਵੀਊ ਵਿੱਚ... ਅਤੇ ਕਿਉਂ ਕੀਤਾ ਭਾਜਪਾ ਵਿੱਚ ਜਾਣ ਦਾ ਫੈਸਲਾ?

More videos

By continuing to use the site, you agree to the use of cookies. You can find out more by Tapping this link