Viral Video: ਇਸ ਘਰ ਦੇ ਲੋਕਾਂ `ਤੇ ਅਮਰੀਕਾ ਜਾਣ ਦਾ ਭੂਤ ਸਵਾਰ, ਕੀਤਾ ਇਹ ਅਜੀਬ ਕੰਮ, ਸਾਰਾ ਪਿੰਡ ਹੈਰਾਨ!
Viral Video: ਪੰਜਾਬ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕੁਝ ਲੋਕ ਆਪਣੇ ਘਰ ਦੀ ਛੱਤ 'ਤੇ ਸਟੈਚੂ ਆਫ ਲਿਬਰਟੀ ਦੀ ਸਥਾਪਨਾ ਕਰਦੇ ਨਜ਼ਰ ਆ ਰਹੇ ਹਨ। ਦਰਅਸਲ, ਇਸ ਘਰ ਦੇ ਲੋਕਾਂ ਨੂੰ ਅਮਰੀਕਾ ਜਾਣ ਦਾ ਭੂਤ ਸਵਾਰ ਸੀ, ਇਸ ਲਈ ਉਨ੍ਹਾਂ ਨੇ ਅਮਰੀਕਾ ਦਾ ਅਹਿਸਾਸ ਕਰਵਾਉਣ ਲਈ ਘਰ ਵਿਚ ਸਟੈਚੂ ਆਫ ਲਿਬਰਟੀ ਸਥਾਪਿਤ ਕੀਤੀ।