Republic Day 2023: ਬਠਿੰਡਾ `ਚ CM ਭਗਵੰਤ ਮਾਨ ਤੇ ਅੰਮ੍ਰਿਤਸਰ `ਚ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਲਹਿਰਾਇਆ ਝੰਡਾ
Jan 26, 2023, 11:13 AM IST
Republic Day 2023: ਅੱਜ ਦੇਸ਼ ਭਰ 'ਚ 74ਵਾਂ ਗਣਤੰਤਰ ਦਿਹਾੜਾ ਧੂੰਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਗਣਤੰਤਰ ਦਿਹਾੜੇ ਦੇ ਮੌਕੇ ਤੇ CM ਭਗਵੰਤ ਮਾਨ ਬਠਿੰਡਾ 'ਚ ਝੰਡਾ ਲਹਿਰਾਉਂਦੇ ਹੋਏ ਨਜ਼ਰ ਆਏ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਅੰਮ੍ਰਿਤਸਰ 'ਚ ਝੰਡਾ ਲਹਿਰਾਇਆ। ਦੱਸ ਦਈਏ ਕੀ ਗਣਤੰਤਰ ਦਿਹਾੜੇ ਨੂੰ ਲੈਕੇ ਪੰਜਾਬ ਚ ਸੁਰੱਖਿਆ ਵਧਾ ਦਿੱਤੀ ਗਈ ਹੈ।